ਮਰਜੀਵੜਾ ਖਾਲਸਾ ਪੰਥ

Marjiwara Khalsa Panth

by: Daan Singh Komal


  • ₹ 70.00 (INR)

  • ₹ 59.50 (INR)
  • Hardback
  • ISBN: 81-7205-292-8
  • Edition(s): Aug-2003 / 1st
  • Pages: 128
  • Availability: In stock
ਇਹ ਪੁਸਤਕ ਖਾਲਸਾ ਜੀ ਦੀਆਂ ਅਦੁੱਤੀ ਸ਼ਹਾਦਤਾਂ, ਖਾਲਸਾ ਜੀ ਵਲੋਂ ਮਾਰੀਆਂ ਤੇਗ਼ਾਂ ਅਤੇ ਖਾਲਸਾ ਜੀ ਦੀ ਮਉਜ ਨਾਲ ਸੰਬੰਧਿਤ ਰਸਦਾਇਕ ਲੇਖਾਂ ਦਾ ਸੰਗ੍ਰਹਿ ਹੈ ।

               ਤਤਕਰਾ 

  • ਖਾਲਸਾ ਪੰਥ ਦੇ ਸਿਰਜਣਹਾਰ / 9
  • ਮਰਜੀਵੜਾ ਖਾਲਸਾ ਪੰਥ / 14
  • ਖੰਦੇਧਾਰ ਅੰਮ੍ਰਿਤ / 19
  • ਜੋ ਰਹਿਤਵਾਨ ਸੋ ਖਾਲਸਾ / 22
  • ਖਾਲਸਾ ਪੰਥ ਦਾ ਰਾਜਨੀਤਿਕ ਕੇਂਦਰ / 26
  • ਸਿੰਘ, ਤਸੀਹੇ ਅਤੇ ਸ਼ਹੀਦੀਆਂ / 39
  • ਗੁਰੂ ਕੀਆਂ ਲਾਡਲੀਆਂ ਫੌਜਾਂ / 53
  • ਖਾਲਸੇ ਦੇ ਗੜਗੱਜ ਬੋਲੇ / 60
  • ਖਾਲਸਈ ਰਾਜ/ 74

          (ੳ) ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ / 74

          (ਅ) ਸਿਖ ਮਿਸਲਾਂ ਦਾ ਸਮਾਂ / 80

          (ੲ) ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਕਾਰਿ-ਖਾਲਸਾ ਦਾ ਸਮਾਂ / 90

  • ਭਾਰਤ ਦੀ ਆਜ਼ਾਦੀ ਵਿਚ ਵਧੇਰੇ ਹਿੱਸਾ ਸਿੱਖਾਂ ਦਾ / 97
  • ਖਾਲਸਈ ਮੌਜ / 108

          - ਰਾਜ ਕਰੇਗਾ ਖਾਲਸਾ / 108

          - ਧਰਮ ਅਤੇ ਰਾਜਨੀਤੀ / 109

          - ਸਿੰਘ ਮੌਤੋਂ ਨਹੀਂ ਡਰਦੇ / 110

          - ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀਆਂ ਬਾਰੇ ਇਕ ਬੱਚੇ ਦੀ ਸ਼ਹੀਦੀ / 111

          - ਇਕ ਨਵੇਂ ਸਜੇ ਸਿੰਘ ਬੱਚੇ ਦੀ ਸ਼ਹੀਦੀ / 111

          - ਮਰਨ ਲਈ ਪਹਿਲ / 112

          - ਬਾਜ਼ ਸਿੰਘ ਦੀ ਨਿਡਰਤਾ / 112

          - ਸਿੰਘ ਪੰਜਾਬ ਦੇ ਬਾਦਸ਼ਾਹ ਬਣਨਗੇ / 113

          - ਇਕ ਸਿੰਘ ਦੀ ਅਣਖ / 113

          - ਸਿੰਘ ਦਾ ਕਿਹਾ ਬਿਰਥਾ ਨਹੀਂ ਜਾਂਦਾ / 113

          - ਅੰਮ੍ਰਿਤ ਸ਼ਕਤੀ (ਇਕ ਸਿੰਘ ਦੀ ਜ਼ਬਾਨੀ) / 114

          - ਸਿੱਖਾਂ ਵਿਚ ਆਪਾ ਵਾਰਨ ਦਾ ਜਜ਼ਬਾ / 115

          - ਇਕ ਸਿੰਘ – ਸਵਾ ਲੱਖ ਫੌਜ / 116

          - ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ / 116

          - ਭੂਰਿਆਂ ਵਾਲੇ ਰਾਜੇ ਕੀਤੇ / 117

          - ਸਿੰਘ ਅਤੇ ਪਗੜੀ / 119

          - ਅਕਾਲੀ ਫੂਲਾ ਸਿੰਘ ਅਤੇ ਅਰਦਾਸ / 119

          - ਸਿੰਘਾਂ ਦੀ ਜਾਤ-ਪਤਾ ਨਹੀਂ ਹੁੰਦੀ / 120

          - ਸਿੰਘ ਵੱਲੋਂ ਸਲੋਤਰ ਚਾਨ / 120

          - ਸਾਰਾਗੜ੍ਹੀ ਦਾ ਸ਼ਹੀਦੀ ਸਾਕਾ / 121

          - ਪੰਥ ਦੇ ਬੇਤਾਜ ਬਾਦਸ਼ਾਹ / 122

          - ਕਾਲੀ ਦਸਤਾਰ ਤੇ ਪਾਬੰਦੀ / 123

          - ਮੋੜੀਂ ਬਾਬਾ ਕੱਛ ਵਾਲਿਆ / 123

          - ਸਾਧਾਂ ਨੂੰ ਕੀ ਸੁਆਦਾਂ ਨਾਲ / 124

          - ਖਾਲਸਾ ਤਿਆਰੀ-ਬਰ-ਤਿਆਰ / 124

          - ਖਾਲਸਾ ਅੜਿੰਗ ਬੜਿੰਗ / 125

          - ਗੁਰੂ ਗ੍ਰੰਥ ਗੁਰੂ ਕਿਵੇਂ ? / 125

          - ਖੰਜਰ ਨਹੀਂ ਕਿਰਪਾਨ / 126

          - ਗੁਰਮੁਖਿ ਬੁਢੇ ਕਦੇ ਨਾਹੀ / 126

          - ਨੰਗਾ ਸਿਰ ਗੁਰਮਤਿ ਵਿਰੁੱਧ / 126

          - ਇਕ ਅੱਖੀਂ ਵੇਖੀ ਸਿੱਖੀ ਸਿਦਕ ਦੀ ਘਟਨਾ / 127

Related Book(s)

Book(s) by same Author