ਇਸ ਵਿਚ ਢਾਡੀ ਵਾਰਾਂ ਨੰ: 3 ਪੇਸ਼ ਕੀਤੀਆਂ ਗਈਆ ਹਨ, ਜਿਸ ਵਿਚ ਰੱਬ ਘਰ ਮੁੱਲ ਪੈਂਦਾ ਹੈ ਭਜਨ ਦਾ, ਪ੍ਰਸੰਗ ਵਲੀ ਕੰਧਾਰੀ, ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ, ਬੰਦੀ ਛੋੜ ਤੇ ਚੰਦੂ ਦੀ ਮੌਤ, ਸੈਦ ਖਾਨ, ਗੱਡੀ ਮਾਤ ਲੋਕ, ਹੀਰਾ ਜਨਮ ਗੁਆਵੀਂ ਨਾ ਵਿਖਿਆਣ ਪੇਸ਼ ਕੀਤਾ ਗਿਆ ਹੈ ।