ਇਸ ਵਿਚ ਢਾਡੀ ਵਾਰਾਂ ਨੰ: 12 ਪੇਸ਼ ਕੀਤੀਆਂ ਗਈਆ ਹਨ, ਜਿਸ ਵਿਚ ਪੀਰ ਹਮਜ਼ਾ ਗ਼ੋਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ, ਸਿੰਘਾਂ ਨੇ ਜਲਾਲਾਬਾਦ ਮਾਰ ਕੇ ਪੰਡਤ ਦੀ ਲੜਕੀ ਛੁੜਾਉਣੀ, ਸ਼ਾਹ ਜ਼ਮਾਨ ਦਾ ਆਖਰੀ ਹੱਲਾ, ਰਣਜੀਤ ਸਿੰਘ ਦੀ ਬਹਾਦਰੀ, ਜੰਗ ਹਜ਼ਰੋ ਆਦਿ ਦਾ ਵਿਸਥਾਰ ਪੂਰਵਕ ਵਿਖਿਆਣ ਦਿੱਤਾ ਗਿਆ ਹੈ ।