ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਪੰਜਾਬੀ ਨਾਵਲ, ਸਤਵੰਤ ਕੌਰ ਤੋਂ ਪ੍ਰੇਰਿਤ ਇਹ ਪਰਾਏ ਦੇਸ਼ ਵਿਚ ਜ਼ਿੰਦਾ ਰਹਿਣ ਲਈ ਇਕ ਬਹਾਦੁਰ ਲੜਕੀ ਦੇ ਦ੍ਰਿੜ੍ਹ ਨਿਸ਼ਚੇ ਦੀ ਕਹਾਣੀ ਹੈ। ਸਤਵੰਤ ਕੌਰ ਨੇ ਕਦੇ ਵੀ ਆਪਣੇ ਦੋਸਤਾਂ ਦਾ ਸਾਥ ਨਾ ਛੱਡਿਆ ਭਾਵੇਂ ਇਸ ਲਈ ਉਸ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪੈਂਦੀ।