ਭਾਈ ਵੀਰ ਸਿੰਘ ਜੀ ਦੇ ਪੰਜਾਬੀ ਨਾਵਲ ‘ਸੁੰਦਰੀ’ ਤੋਂ ਪ੍ਰੇਰਿਤ ਇਹ ਕਹਾਣੀ ਵਿਸ਼ਵਾਸ, ਦ੍ਰਿੜਤਾ ਅਤੇ ਹੌਂਸਲੇ ਦੀ ਹੈ। ਇਹ ਯੁੱਧ ਹੈ ਛਲ-ਕਪਟ ਅਤੇ ਈਮਾਨਦਾਰੀ ਵਿਚਕਾਰ ਜਿਸ ਵਿਚ ਤਾਕਤਵਰ ਦੀ ਹੀ ਜਿੱਤ ਹੁੰਦੀ ਹੈ।