ਸਰੀਰ ਬਾਰੇ ਰੋਚਕ ਜਾਣਕਾਰੀ

Sareer Bare Rochak Jankari

by: Harshindar Kaur (Dr.)


  • ₹ 225.00 (INR)

  • ₹ 191.25 (INR)
  • Paperback
  • ISBN: 81-7205-592-7
  • Edition(s): Jan-2024 / 2nd
  • Pages: 272
ਇਨਸਾਨੀ ਸਰੀਰ ਬੜੀ ਗੁੰਝਲਦਾਰ ਪਹੇਲੀ ਹੈ । ਇਸ ਦੀਆਂ ਪਰਤਾਂ ਰੋਚਕ ਤਰੀਕੇ ਖੋਲ੍ਹਣ ਦਾ ਜਤਨ ਕੀਤਾ ਗਿਆ ਹੈ । ਹਥਲੀ ਕਿਤਾਬ ਵਿਚ ਸਰੀਰ ਦੇ ਕੰਮ-ਕਾਰ ਨੂੰ ਸੌਖੀ ਜ਼ਬਾਨ ਵਿਚ ਸਮਝ ਕੇ, ਰੋਗਾਂ ਦੀ ਪਛਾਣ ਕਰ ਕੇ, ਸਮੇਂ ਸਿਰ ਘਰੇਲੂ ਉਪਚਾਰ ਕਰਨ ਦੀ ਜਾਚ ਦੱਸੀ ਗਈ ਹੈ । ਸਰੀਰ ਰੂਪੀ ਕੁਦਰਤੀ ਕ੍ਰਿਸ਼ਮੇ ਨੂੰ ਸਮਝਣ ਲਈ ਇਸ ਕਿਤਾਬ ਵਿਚਲੇ ਲੇਖ ਕੁੱਝ ਹੱਦ ਤਕ ਜ਼ਰੂਰ ਸਹਾਈ ਹੋਣਗੇ ।

Related Book(s)

Book(s) by same Author