ਡਾ. ਹਰਸ਼ਿੰਦਰ ਕੌਰ ਨੇ ਇਸ ਕਿਤਾਬ ਰਾਹੀਂ ਖੁਰਾਕ ਵਿਚਲੇ ਤੱਤਾਂ ਬਾਰੇ ਜਾਣਕਾਰੀ, ਵੱਖੋ-ਵੱਖਰੀਆਂ ਬੀਮਾਰੀਆਂ ਵਿਚਲੀ ਖੁਰਾਕ ਅਤੇ ਰੋਜ਼ ਖਾਣ ਵਾਲੀਆਂ ਚੀਜ਼ਾਂ ਬਾਰੇ ਸੌਖੇ ਤਰੀਕੇ ਮਾਂ-ਬੋਲੀ ਵਿਚ ਪੰਜਾਬ ਦੇ ਹਰ ਘਰ ਵਿਚਲੀ ਸੁਆਣੀ ਤਾਈਂ ਇਹ ਜਾਣਕਾਰੀ ਪਹੁੰਚਾਉਣ ਦਾ ਯਤਨ ਕੀਤਾ ਹੈ । ਖੁਰਾਕ ਵਿਚਲੇ ਤੱਤਾਂ ਤੋਂ ਅਣਜਾਣ ਰਹਿ ਕੇ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਹੇੜ ਲੈਂਦੇ ਹਾਂ । ਲੇਖਕ ਨੇ ਇਸ ਵਿਚ ਮੈਡੀਕਲ ਸਿੱਖਿਆ ਵਿਚਲੀ ਔਖੀ ਸ਼ਬਦਾਵਲੀ ਨੂੰ ਸੌਖੀ ਅਤੇ ਆਮ ਆਦਮੀ ਦੀ ਸਮਝ ਆਉਣ ਵਾਲੀ ਬਣਾ ਕੇ ਪੇਸ਼ ਕੀਤਾ ਹੈ । ਮਾਪੇ ਇਹ ਕਿਤਾਬ ਪੜ੍ਹ ਕੇ ਆਪਣੇ ਬੱਚਿਆਂ ਨੂੰ ਸਬਜ਼ੀਆਂ ਅਤੇ ਫਲਾਂ ਵਿਚਲੇ ਤੱਤਾਂ ਦੀ ਜਾਣਕਾਰੀ ਜ਼ਰੂਰ ਦੇਣ । ਤਤਕਰਾ ਖੁਰਾਕ ਬਾਰੇ ਜਾਣਕਾਰੀ ਦੀ ਲੋੜ ਕਿਉਂ ? / 15 ਸਿਹਤਮੰਦ ਨਵਜੰਮੇਂ ਬੱਚੇ ਵਾਸਤੇ ਜੱਚਾ ਦੀ ਖੁਰਾਕ ਕਿਹੋ ਜਿਹੀ ਹੋਵੇ ? / 21 ਗਰਭ ਦੌਰਾਨ ਖੁਰਾਕ ਵਿਚਲੇ ਵੱਖੋ-ਵੱਖਰੇ ਤੱਤਾਂ ਦੀ ਭੂਮਿਕਾ / 26 ਕੀ ਨਵਜੰਮੇਂ ਬੱਚੇ ਦਾ ਦਿਮਾਗ਼ ਤੇਜ਼ ਕੀਤਾ ਜਾ ਸਕਦਾ ਹੈ ? / 31 ਮਾਂ ਦਾ ਦੁੱਧ / 35 ਦੁੱਧ ਪੀਂਦਾ ਬੱਚਾ ਕੀ ਖਾਵੇ ਤੇ ਕਦੋਂ ਖਾਵੇ / 49 ਸਾਲ ਤੋਂ ਛੋਟੇ ਬੱਚੇ ਦੀ ਖੁਰਾਕ ਵਾਸਤੇ ਧਿਆਨ ਦੇਣ ਜੋਗ ਗੱਲਾਂ / 52 ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ ? / 56 ਖਾਣ-ਪੀਣ ਵਿਚ ਨਖ਼ਰਾ ਕਰਦੇ ਬੱਚੇ/ 60 ਬੱਚਿਆਂ ਨੁੰ ਬੀਮਾਰ ਹੋਣ ਤੋਂ ਬਚਾਉਂਦਾ ਹੈ ਜ਼ਿੰਕ / 69 ਬੱਚਿਆਂ ਨੂੰ ਭੁੱਖ ਨਾ ਲੱਗਣੀ / 72 ਬੱਚਿਆਂ ਵਿਚ ਮੋਟਾਪਾ / 78 ਮੋਟਾਪਾ ਘਟਾਉਣ ਵਾਸਤੇ ਕਿੰਨੀ ਖੁਰਾਕ ਤੇ ਕਿੰਨੀ ਕਸਰਤ ? / 83 ਫ਼ਲੋਰਾਈਡ ਬਾਰੇ ਨਵੀਂ ਖੋਜ ਕੀ ਕਹਿੰਦੀ ਹੈ ? / 88 ਸਿੱਕਾ ਅਤੇ ਬੱਚੇ / 92 ਬਦਾਮ ਅਖ਼ਰੋਟ ਪਿਸਤਾ ਹਨ ਸਿਹਤਮੰਦ ਹੋਣ ਦਾ ਰਸਤਾ / 99 ਬੱਚਿਆਂ ਦੀ ਯਾਦਾਸ਼ਤ ਵਧਾਉਣ ਦੈ ਤਰੀਕੇ / 105 ਜੇ ਬੱਚਾ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਖਾ ਲਵੇ ਤਾਂ... / 113 ਸ਼ਰਾਬ ਕਿੰਜ ਕਰਦੀ ਏ ਵਾਰ / 119 ਸ਼ਰਾਬ ਸੇਵਨ ਦਾ ਬੱਚੇ ਤੇ ਅਸਰ / 127 ਵਿਟਾਮਿਨ-ਬੀ ਬਾਰੇ ਜਾਣਕਾਰੀ / 130 ਲੋਹ-ਕਣਾਂ ਦੀ ਕਮੀ / 137 ਬੱਚਿਆਂ ਦੀ ਖੁਰਾਕ ਕਿਹੋ ਜਿਹੀ ਹੋਵੇ ? / 142 ਲੰਬਾਈ ਕਿਵੇਂ ਵਧਦੀ ਹੈ ? / 148 ਅੰਨ੍ਹੇ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ? / 153 ਦਿਲ ਸਿਹਤਮੰਦ ਕਿਵੇਂ ਰੱਖੀਏ ? / 159 ਕੈਂਸਰ ਦਾ ਬੱਚਿਆਂ ਉਤੇ ਹਮਲਾ / 164 ਖਾਣ-ਪੀਣ ਨਾਲ ਜੁੜੀਆਂ ਮਾਨਸਿਕ ਸਮੱਸਿਆਵਾਂ / 171 ਕਣਕ ਤੋਂ ਹੋ ਰਹੀ ਐਲਰਜੀ / 175 25 ਤੋਂ 45 ਸਾਲ ਦੀ ਉਮਰ / 179 ਬੀਮਾਰੀ ਦੌਰਾਨ ਅਤੇ ਇਕਦਮ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਖੁਰਾਕ ਹੋਣੀ ਚਾਹੀਦੀ ਹੈ ? / 183 ਸੋਕੇ ਵਿਚ ਬੱਚੇ ਦੀ ਖੁਰਾਕ ਕਿਹੋ ਜਿਹੀ ਹੋਵੇ ? / 186 ਸੋਹਣੀ ਚਮੜੀ ਲਈ ਕਿਹੋ ਜਿਹੀ ਖੁਰਾਕ ਹੋਵੇ ? / 190 ਹਾਰਟ ਅਟੈਕ ਵਿਚ ਖੁਰਾਕ ਕਿਹੋ ਜਿਹੀ ਹੋਵੇ ? / 193 ਗੁਰਦੇ ਫੇਲ੍ਹ ਹੋਣ ਉੱਤੇ ਕੀ ਖਾਧਾ ਜਾਏ ? / 198 ਜੋੜਾਂ ਦੇ ਦਰਦ ਵਿਚ ਖੁਰਾਕ ਕਿਹੋ ਜਿਹੀ ਹੋਵੇ ? / 203 ੳਛ ਚੁੱਕੇ ਬੰਦੇ ਦੀ ਖੁਰਾਕ / 206 ਸ਼ੱਕਰ-ਰੋਗ ਵਿਚ ਖੁਰਾਕ ਕਿਵੇਂ ਦੀ ਹੋਵੇ ? / 208 ਬਲੱਡ ਪ੍ਰੈੱਸ਼ਰ ਦੀ ਬੀਮਾਰੀ ਵਿਚ ਖੁਰਾਕ ਦੀ ਮਹੱਤਾ ? / 215 ਜੇ ਕੈਂਸਰ ਦੇ ਇਲਾਜ ਵੇਲੇ ਰੇਡੀਓਥਰੈਪੀ ਚੱਲ ਰਹੀ ਹੋਵੇ ਤਾਂ ਕੀ ਖਾਧਾ ਜਾਵੇ ? / 222 ਜਦੋਂ ਢਿੱਡ ਵਿਚਲਾ ਏਸਿਡ ਬਾਹਰ ਆਉਣ ਲੱਗ ਪਵੇ / 224 ਕਿਉਂ ਆਦੀ ਹੁੰਦੇ ਜਾ ਰਹੇ ਨੇ ਸਾਡੇ ਬੱਚੇ ਠੰਡੇ-ਮਿੱਠੇ ਜ਼ਹਿਰ ਦੇ ? / 226 ਆਮ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਦੇ ਮਾੜੇ ਅਸਰ / 229 ਕੀਟਨਾਸ਼ਕ ਟਾਈਮ-ਬੰਬ ਉੱਤੇ ਬੈਠੇ ਪੰਜਾਬੀ ਬੱਚੇ / 234 ਇਸ ਪਾਏ ਵੱਲ ਛੇਤੀ ਧਾਆਨ ਦੇਣ ਦੀ ਲੋੜ ਹੈ / 239 ਬੱਚਿਆਂ ਲਈ ਕੁੱਝ ਸੁਆਦੀ ਖਾਣੇ, ਜਿਨ੍ਹਾਂ ਵਿਚ ਸੰਤੁਲਿਤ ਖੁਰਾਕ ਹੈ / 244 ਚਾਰਟ : / 255-272