ਇਸ ਪੁਸਤਕ ਵਿਚ ਕੁਝ ਘਟਨਾਵਾਂ ਤੇ ਕੁਝ ਲੇਖਕ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ । ਪੁਸਤਕ ਦੇ ਅੰਤ ਵਿਚ ਅੰਮ੍ਰਿਤਾ ਪ੍ਰੀਤਮ ਦੀ ਬਲਵੰਤ ਗਾਰਗੀ, ਮੋਹਨ ਸਿੰਘ, ਪਦਮਾ ਸਚਦੇਵ, ਜੋਗਾ ਸਿੰਘ, ਦਲੀਪ ਟਿਵਾਣਾ, ਸ਼ਿਵ ਕੁਮਾਰ, ਮੋਹਨ ਸਿੰਘ, ਕੇਵਲ ਸੂਦ, ਦੇਵਿੰਦਰ, ਅਤਰ ਸਿੰਘ, ਇੰਮਰੋਜ਼ ਆਦਿ ਨਾਲ ਹੋਈ ਵਰਤਲਾਪ ਨੂੰ ਵੀ ਪੇਸ਼ ਕੀਤਾ ਗਿਆ ਹੈ ।