ਪੰਜਾਬ ਅਤੇ ਪੰਜਾਬੀ ਉੱਤੇ ਪਏ ਬਦੇਸ਼ੀ ਪ੍ਰਭਾਵ

Punjab Ate Punjabi Utte Paye Badesi Parbhav

by: Pritam Singh (Prof.)


  • ₹ 100.00 (INR)

  • ₹ 85.00 (INR)
  • Hardback
  • ISBN: 81-7205-466-1
  • Edition(s): Jun-2011 / 2nd
  • Pages: 79
  • Availability: In stock
ਇਹ ਪੁਸਤਕ 12 ਲੇਖਾਂ ਦਾ ਸੰਗ੍ਰਹਿ ਹੈ । ਲੇਖਕ ਨੇ ਇਸ ਕਿਤਾਬ ਵਿਚ ਪੰਜਾਬ ਤੇ ਪੰਜਾਬੀ ਉੱਤੇ ਪਏ ਕੁਝ ਬਦੇਸੀ ਪ੍ਰਭਾਵਾਂ ਨੂੰ ਚਿਤਾਰਨ ਦਾ ਜਤਨ ਕੀਤਾ ਹੈ ।

                ਤਰਤੀਬ 

  • ਇਸ ਪੋਥੀ ਲਈ ‘ਪੰਜਾਬ’ ਦਾ ਸੰਕਲਪ / 15
  • ਖੋਜ ਸਾਮੱਗਰੀ ਦੀ ਥੁੜ / 16
  • ਆਰੀਆ ਜਾਤੀ ਦਾ ਪ੍ਰਭਾਵ / 18
  • ਪ੍ਰਾਚੀਨ ਇਤਿਹਾਸ ਦੇ ਯੂਨਾਨੀ, ਰੋਮਨ ਤੇ ਅਰਬੀ-ਫਾਰਸੀ ਸੋਮੇ / 19
  • ਪ੍ਰਾਚੀਨ ਈਰਾਨ ਦਾ ਪ੍ਰਭਾਵ / 22
  • ਯੂਨਾਨੀ ਪ੍ਰਭਾਵ / 25
  • ਅਰਬ, ਇਸਲਾਮ ਤੇ ਫਾਰਸੀ ਦਾ ਪ੍ਰਭਾਵ / 29
  • ਅੰਗਰੇਜ਼ੀ ਦਾ ਪ੍ਰਭਾਵ (ਸਿਖਾਵਾਂ) / 44
  • ਭਿੰਨ ਭਿੰਨ ਪ੍ਰਭਾਵਾਂ ਨੂੰ ਚੂਸ ਲੈਣ ਵਾਲੀ ਪੰਜਾਬ ਦੀ ਇਕਾਗਰ ਸ਼ਖ਼ਸੀਅਤ / 56

          - ਭੂਮਿਕਾ / 58

          - ਜਿਵੇਂ ਮੈਂ ਦਸੰਬਰ, 2008 ਨੂੰ ਜਲੰਧਰ ਵਿਚ ਹੋਈ ਪੰਜਾਬੀ ਕਾਨਫ਼ਰੰਸ ਵਿਚ ਪੇਸ਼ ਕੀਤਾ / 60

  • ਪੰਜਾਬੀ ਨੂੰ ਇਕੱਕੀਵੀਂ ਸਦੀ ਦਾ ਸ਼ਿਕਾਰ ਬਣਨ ਤੋਂ ਬਚਾਉਣ ਦਾ ਇਕੋ-ਇਕ ਰਾਹ / 70
  • ਜ਼ਮੀਮਾ / 72

Related Book(s)

Book(s) by same Author