ਪੰਜਾਬ ਦੀਆਂ ਜੜ੍ਹਾਂ ਵਿਚ ਤੇਲ

Punjabi Dian Jaran Vich Tel

by: Pritam Singh (Prof.)


  • ₹ 150.00 (INR)

  • Hardback
  • ISBN: 81-7205-268-5
  • Edition(s): Feb-2002 / 1st
  • Pages: 214
  • Availability: Out of stock
ਇਸ ਪੁਸਤਕ ਵਿਚ ਪ੍ਰੋ: ਪ੍ਰੀਤਮ ਸਿੰਘ ਜੀ ਨੇ ਆਪਣੇ ਲੇਖਾਂ ਰਾਹੀਂ ਇਕ ਪਾਸੇ ਪੰਜਾਬੀ ਭਾਸ਼ਾ ਦੀ ਸੁਰੱਖਿਆ ਦੀ ਭਾਵਨਾ ਨੂੰ ਅਤੇ ਦੂਜੇ ਪਾਸੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਨੂੰ ਪੰਜਾਬੀ ਦੀ ਸ਼ਰੀਕ ਬਣਾ ਦੇਣ ਨਾਲ ਪੰਜਾਬ ਨੂੰ ਹੋਣ ਵਾਲੇ ਨੁਕਸਾਨ ਦੀ ਚੇਤਨਾ ਨੂੰ ਕੁੱਝ ਨਾ ਕੁੱਝ ਪ੍ਰਚੰਡ ਕੀਤਾ ਹੈ । ਪਾਠਕਾਂ ਲਈ ਬਾਲ – ਸਿੱਖਿਆ ਨਾਲ ਸੰਬੰਧਿਤ ਚੋਟੀ ਦੇ ਵਿਸ਼ੇਸ਼ੱਗਾਂ ਦੀਆਂ ਰਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ।

Related Book(s)

Book(s) by same Author