ਇਸ ਨਾਵਲ ਦਾ ਮੁੱਖ ਪਾਤਰ ‘ਮਿਲਖੀ’ ਤੇ ‘ਸੱਤਿਆ’ ਹੈ । ਨਾਵਲ ਵਿਚ ਮਿਲਖੀ ਤੇ ਸੱਤਿਆ ਪੱਤੀ ਪੱਤਨੀ ਹਨ ਤੇ ਮਿਲਖੀ ਬਹੁਤ ਹੀ ਗਰੀਬ ਹੈ । ਮਿਲਖੀ ਆਪਣੀ ਪਤਨੀ (ਸੱਤਿਆ) ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀਆਂ ਰੀਝਾਂ ਪੂਰੀਆਂ ਨਹੀਂ ਕਰ ਸਕਦਾ ਸੀ । ਇਸ ਵਿਚ ਇਕ ਹੋਰ ਪਾਤਰ ਹੈ ‘ਜਗਦੀਸ਼’ ਜੋ ਮਿਲਖੀ ਦਾ ਵੱਸਿਆ ਹੋਇਆ ਘਰ ਉਜਾੜ ਦਿੰਦਾ ਹੈ । ਸਾਰੀ ਕਹਾਣੀ ਇਹਨਾ ਦੇ ਆਲੇ ਦੁਆਲੇ ਘੁੰਮਦੀ ਹੈ ।