ਇਹ ਨਿਵੇਕਲੀ ਪੁਸਤਕ, ਗੁਰਬਾਣੀ ਦੇ ਆਧਾਰ ’ਤੇ ਤੱਥਾਂ ਨੂੰ ਪੇਸ਼ ਕਰਦੀ ਹੈ ਅਤੇ ਖ਼ਾਲਸਾ ਪੰਥ ਦਾ ਵਰਤਮਾਨ ਸੱਚ ਵੀ ਵਿਸਥਾਰ ਸਹਿਤ ਬਿਆਨ ਕਰਦੀ ਹੈ । ਇਹ ਪੁਸਤਕ ਸੰਖੇਪ ਵਿਚ ਸਿੱਖੀ ਦਾ ਊੜਾ-ਐੜਾ, ਗੁਰੂ ਨਾਨਕ ਦੇ ਸੰਕਲਪ ਵਿਚ ਸਮਝਾਉਣ ਦਾ ਨਿਵੇਕਲਾ ਯਤਨ ਹੈ ।