ਇਹ ਪੁਸਤਕ ਜਸਵੰਤ ਸਿੰਘ ਕੰਵਲ ਦੀਆਂ ਲਿਖੀਆਂ 11 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਜਨਤਾ ਦੇ ਦ੍ਰਿਸ਼ਟੀਕੋਣ ਨੂੰ ਕਹਾਣੀ ਰੂਪ ਵਿਚ ਲਿਆਂਦਾ ਹੈ । ਨਵੇਂ ਢੰਗ ਦੇ ਵਿਚਾਰ ਇਸ ਪੁਸਤਕ ਦੇ ਸਫਿਆਂ ਤੇ ਥਾਂ ਥਾਂ ਪਰ ਖਿਲਾਰੇ ਪਏ ਹਨ ।