ਤਤਕਰਾ
ਮੂਲ ਪਾਠ – ਇਤਿਹਾਸ ਗੁਰੂ ਖਾਲਸਾ
- ਗੁਰੂ ਨਾਨਕ ਜੀ ਦੀ ਬੰਸਾਵਲੀ / 15
- ਗੁਰੂ ਨਾਨਕ ਜੀ ਦਾ ਮੁੱਢਲਾ ਜੀਵਨ / 18
- ਗੁਰੂ ਨਾਨਕ ਜੀ ਵੱਲੋਂ ਯਾਤਰਾਵਾਂ ਦਾ ਆਰੰਭ / 23
- ਗੁਰੂ ਨਾਨਕ ਜੀ ਦੀ ਪਹਿਲੀ ਯਾਤਰਾ / 29
- ਪਹਿਲੀ ਯਾਤਰਾ ਜਾਰੀ / 35
- ਪਹਿਲੀ ਯਾਤਰਾ ਜਾਰੀ / 40
- ਗੁਰੂ ਨਾਨਕ ਜੀ ਦੀ ਦੂਸਰੀ ਯਾਤਰਾ / 46
- ਗੁਰੂ ਨਾਨਕ ਜੀ ਦੀ ਤੀਸਰੀ ਯਾਤਰਾ / 54
- ਗੁਰੂ ਨਾਨਕ ਜੀ ਦੀ ਚੌਥੀ ਯਾਤਰਾ / 59
- ਯਾਤਰਾਵਾਂ ਤੋਂ ਵਾਪਸੀ ਅਤੇ ਕਰਤਾਰਪੁਰ / 66
- ਗੁਰੂ ਨਾਨਕ ਜੀ ਜੋਤੀ-ਜੋਤਿ ਸਮਾਉਣ ਅਤੇ ਉਨ੍ਹਾਂ ਦੇ ਉਪਦੇਸ਼ / 73
- ਗੁਰੂ ਅੰਗਦ ਦੇਵ ਜੀ / 81
- ਗੁਰੂ ਅਮਰਦਾਸ ਜੀ / 86
- ਗੁਰੂ ਰਾਮਦਾਸ ਜੀ / 95
- ਗੁਰੂ ਅਰਜਨ ਦੇਵ ਜੀ / 105
- ਆਦਿ ਗ੍ਰੰਥ ਦੀ ਰਚਨਾ / 113
- ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ / 121
- ਗੁਰੂ ਹਰਿਗੋਬਿੰਦ ਜੀ / 129
- ਗੁਰੂ ਹਰਿਗੋਬਿੰਦ ਜੀ ਦੀਆਂ ਮੁੱਢਲੀਆਂ ਲੜਾਈਆਂ / 136
- ਗੁਰੂ ਹਰਿਗੋਬਿੰਦ ਜੀ ਕਰਤਾਰਪੁਰ ਤੋਂ ਕੀਰਤਪੁਰ / 146
- ਗੁਰੂ ਹਰਿਹਾਇ ਜੀ / 157
- ਗੁਰੂ ਹਰਿਕ੍ਰਸ਼ਨ ਜੀ / 166
- ਗੁਰੂ ਤੇਗ਼ ਬਹਾਦਰ ਜੀ / 168
- ਬੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ / 176
- ਗੁਰੂ ਗੋਬਿੰਦ ਸਿੰਘ ਜੀ : ਮੁੱਢਲੇ ਹਾਲ / 185
- ਅਨੰਦਪੁਰ ਤੋਂ ਪਾਉਂਟਾ ਸਾਹਿਬ : ਭੰਗਾਣੀ ਦਾ ਯੁੱਧ / 194
- ਨਦੌਣ ਦੀ ਲੜਾਈ : ਸ਼ਹਿਜ਼ਾਦੇ ਮੁਅੱਜ਼ਮ ਦੀ ਪੰਜਾਬ ਫੇਰੀ / 201
- ਪੰਜ ਪਿਆਰਿਆਂ ਦੀ ਚੋਣ / 207
- ਖਾਲਸੇ ਦੀ ਰਚਨਾ / 213
- ਅਨੰਦਪੁਰ ਦੀ ਪਹਿਲੀ ਲੜਾਈ / 220
- ਨਾਜ਼ਮ ਸਰਹਿੰਦ ਦਾ ਅਨੰਦਪੁਰ ਤੇ ਹਮਲਾ / 225
- ਅਨੰਦਪੁਰ ਦੀ ਦੂਜੀ ਲੜਾਈ ਅਤੇ ਸਾਕਾ ਸਰਹਿੰਦ / 229
- ਉੱਚ ਦਾ ਪੀਰ / 235
- ਜ਼ਫ਼ਰਨਾਮਾ / 240
- ਮੁਕਤਸਰ ਦੀ ਜਿੱਤ ਅਤੇ ਦਮਦਮਾ / 241
- ਨੰਦੇੜ ਅਤੇ ਬੰਦੇ ਨੂੰ ਪੰਜਾਬ ਭੇਜਣਾ / 246
- ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ / 252
- ਬੰਦਾ ਬਹਾਦਰ ਦਾ ਪੰਜਾਬ ਵਿਚ ਆਗਮਨ / 255
- ਬਾਬੇ ਬੰਦੇ ਵੱਲੋਂ ਸਰਹਿੰਦ ਦੀ ਜਿੱਤ / 260
- ਬਾਬਾ ਬੰਦਾ ਦੇ ਸ਼ਾਹੀ ਫੌਜਾਂ ਨਾਲ ਭੇੜ / 265
- ਜਲਾਲਾਬਾਦ – ਸਹਾਰਨਪੁਰ ਦੀ ਮੁਹਿੰਮ, ਲੋਹਗੜ੍ਹ ਦੀ ਲੜਾਈ / 270
- ਬੰਦਾ ਗੰਭੀਰ ਸੰਕਟ ਦੀ ਲਪੇਟ ਵਿਚ / 274
- ਬੰਦੇ ਦਾ ਪਤਨ / 280
- ਬੰਦਈ ਤੇ ਤੱਤ ਖਾਲਸਾ / 285
- ਜ਼ਕਰੀਆ ਖਾਨ ਦੇ ਅੱਤਿਆਚਾਰ / 289
- ਜ਼ਕਰੀਆ ਖਾਨ ਦਾ ਸਿੱਖਾਂ ਨਾਲ ਸਮਝੌਤਾ – ਕਪੂਰ ਸਿੰਘ ਨਵਾਬ / 293
- ਜ਼ਕਰੀਏ ਨਾਲ ਸਮਝੌਤੇ ਦਾ ਅੰਤ / 298
- ਭਾਈ ਮਨੀ ਸਿੰਘ ਦੀ ਸ਼ਹੀਦੀ / 302
- ਨਾਦਰ ਸ਼ਾਹ ਦਾ ਹਮਲਾ / 306
- ਭਾਈ ਤਾਰੂ ਸਿੰਘ ਸ਼ਹੀਦ / 311
- ਸੁਬੇਗ ਸਿੰਘ – ਸ਼ਾਹਬਾਜ਼ ਸਿੰਘ / 315
- ਹਕੀਕਤ ਰਾਏ ਦੀ ਸ਼ਹੀਦੀ / 320
- ਪਹਿਲਾ ਘੱਲੂਘਾਰਾ / 324
- ਦੀਵਾਨ ਕੌੜਾ ਮੱਲ / 329
- ਮੁਗ਼ਲਾਨੀ ਬੇਗਮ / 334
- ਦੁੱਰਾਨੀ ਦੇ ਹਮਲੇ ਤੇ ਸਿੱਖਾਂ ਦੀ ਚੜ੍ਹਤ / 339
- ਪਾਣੀਪਤ ਦਾ ਅਬਦਾਲੀ – ਮਰਹੱਟਾ ਯੁੱਧ / 345
- ਸਿੱਖਾਂ ਨੇ ਸਾਰੇ ਪੰਜਾਬ ਵਿਚ ਮੱਲਾਂ ਮਾਰ ਲਈਆਂ / 349
- ਦੂਸਰਾ (ਵੱਡਾ) ਘੱਲੂਘਾਰਾ / 354
- ਅਹਿਮਦ ਸ਼ਾਹ ਅਬਦਾਲੀ ਲਾਚਾਰ / 358
- ਸਿੱਖ ਰਾਜ ਦੀ ਸਥਾਪਨਾ / 361
- ਕਾਬਲੀਆਂ ਦੀ ਅੰਤਲੀ ਝਾਕੀ / 365