ਇਸ ਪੁਸਤਕ ਵਿਚ ਲੇਖਕ ਨੇ ਹੀਰ-ਰਾਂਝਾ, ਸੋਹਣੀ-ਮਹੀਂਵਾਲ, ਸੱਸੀ-ਪੁੰਨੂੰ, ਮਿਰਜ਼ਾ-ਸਾਹਿਬਾ, ਸ਼ੀਰੀਂ-ਫ਼ਰਹਾਦ, ਅਤੇ ਲੈਲਾ-ਮਜਨੂੰ ਦੀਆਂ ਪ੍ਰੇਮ ਕਹਾਣੀਆਂ ਸ਼ਾਮਲ ਕੀਤੀਆਂ ਹਨ ।