ਇਸ ਪੁਸਤਕ ਵਿਚ ਜਗਦੀਸ਼ ਕੌਰ ਵਾਡੀਆ ਜੀ ਨੇ ‘ਦਾ ਬਰੋਕਨ ਵਿੰਗਜ਼’ ਨਾਵਲ ਦਾ ਪੰਜਾਬੀ ਅਨੁਵਾਦ ਕੀਤਾ ਹੈ। ਇਸ ਵਿਚ ਲੇਖਕ ਨੇ ਇਕ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਵਿਚ ਮਿਲੇ ਪਹਿਲੇ ਪਿਆਰ ਤੇ ਫਿਰ ਟੁੱਟਦੀਆਂ ਤੰਦਾਂ ਨੂੰ ਪੇਸ਼ ਕੀਤਾ ਹੈ।