ਇਸ ਪੁਸਤਕ ਵਿਚ ਜਸਪ੍ਰੀਤ ਸਿੰਘ ਜਗਰਾਓਂ ਜੀ ਨੇ ਖ਼ਲੀਲ ਜਿਬਰਾਨ ਦੀਆਂ ਬਹੁਮੁੱਲੀਆਂ ਵਰਤਾਵਾਂ ਦਾ ਪੰਜਾਬੀ ਅਨੁਵਾਦ ਕੀਤਾ ਹੈ, ਜੋ ਜੀਵਨ ਦੇ ਵਿਭਿੰਨ ਰਹੱਸਾਂ ਉਪਰੋਂ ਪਰਦਾ ਉਠਾਉਣ ਦੇ ਨਾਲ ਨਾਲ ਅਧਿਆਤਮ ਦੇ ਮਾਰਗ ’ਤੇ ਮਨੁੱਖ ਜਾਤੀ ਦਾ ਮਾਰਗ-ਦਰਸ਼ਨ ਕਰਦੀਆਂ ਹਨ, ਨਵੀਂ ਤੇ ਨਰੋਈ ਸੇਧ ਦਿੰਦੀਆਂ ਹਨ ।