ਪੰਜ ਪੁਸਤਕਾਂ ਦੀ ਲੜੀ ਵਿੱਚ ਇਹ ਦੂਜੀ ਜਿਲਦ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ, ਭਾਰਤ ਦੇ ਪੂਰਬੀ ਹਿੱਸਿਆਂ ਵੱਲ ਦੀ, ਪਹਿਲੀ ਉਦਾਸੀ ਦਾ ਬਿਰਤਾਂਤ ਦਰਜ ਹੈ।