ਪੰਜ ਪੁਸਤਕਾਂ ਦੀ ਲੜੀ ਵਿੱਚ ਇਹ ਪਹਿਲੀ ਜਿਲਦ ਹੈ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਗਿਆਨ-ਪ੍ਰਾਪਤੀ ਤੱਕ ਦਾ ਜੀਵਨ ਬਿਰਤਾਂਤ ਦਰਜ ਹੈ।