ਡਾਕਟਰ ਮਾਸੀ ਦੀਆਂ ਕਹਾਣੀਆਂ - ਭਾਗ ਪਹਿਲਾ

Doctor Massi Dian Kahanian – Part 1

by: Harshindar Kaur (Dr.)


  • ₹ 100.00 (INR)

  • ₹ 85.00 (INR)
  • Paperback
  • ISBN: 81-7205-411-4
  • Edition(s): Jun-2013 / 2nd
  • Pages: 72
  • Availability: Out of stock
ਮਨੋਵਿਗਿਆਨੀ ਦੱਸਦੇ ਹਨ ਕਿ ਜੇ ਪਿਆਰ ਨਾਲ ਬੱਚੇ ਨੂੰ ਮੋੜਿਆ ਜਾਵੇ ਤਾਂ ਅੜਬ ਤੋਂ ਅੜਬ ਬੱਚੇ ਵੀ ਢਿੱਲੇ ਪੈ ਜਾਂਦੇ ਹਨ । ਜੇ ਉਹੀ ਗੱਲ ਦੀ ਸੁਆਦਲੀ ਕਹਾਣੀ ਬਣਾ ਕੇ ਸੁਣਾ ਦਿੱਤੀ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ । ਬੱਚਾ ਕਹਾਣੀ ਵਿਚ ਆਪਣੇ ਆਪ ਨੂੰ ਵੇਖਦਾ ਹੋਇਆ ਬੜੇ ਸ਼ੌਕ ਨਾਲ ਸਾਰੀਆਂ ਗੱਲਾਂ ਸੁਣਦਾ ਹੈ ਤੇ ਉਸਦਾ ਸੁਚੇਤ ਮਨ ਉਹ ਸਾਰੀਆਂ ਗੱਲਾਂ ਆਪਣੇ ਅੰਦਰ ਵਸਾ ਵੀ ਲੈਂਦਾ ਹੈ । ਇਸ ਕਿਤਾਬ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਸਰੀਰ ਦੇ ਅੰਦਰਲੇ ਅੰਗਾਂ ਦੀ ਬਣਤਰ ਬਾਰੇ ਦੱਸਿਆ ਹੈ, ਤੇ ਉਨ੍ਹਾਂ ਨੂੰ ਬੀਮਾਰੀ ਤੋਂ ਬਚਾਉਣ ਵਾਲੇ ਨੁਸਖੇ ਵੀ ਦੱਸੇ ਹਨ ।

Related Book(s)

Book(s) by same Author