ਇਹ ਸੋਹਣ ਸਿੰਘ ‘ਸੀਤਲ’ ਜੀ ਦੀ ਇਤਿਹਾਸਕ ਰਚਨਾ ਹੈ ਜਿਸ ਵਿਚ ਇਤਿਹਾਸ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ‘ਸਿੱਖ ਰਾਜ ਕਿਵੇਂ ਬਣਿਆ’ ਸੀ ।