ਸਿਖ-ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਉੱਚਾ ਥਾਂ ਹੈ । ਸ਼ੇਰੇ-ਪੰਜਾਬ ਦੀ ਜੀਵਨ-ਕਥਾ ਨੂੰ ਕਲਮ ਦੇ ਸਪੁਰਦ ਕਰਕੇ ਲੇਖਕ ਨੇ ਉਸ ਪਵਿੱਤਰ ਹਸਤੀ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ ।