ਇਸ ਪੁਸਤਕ ਵਿਚ ਸਿੱਖ ਵਿਚਾਰਧਾਰਾ ਵਿਚ ਸੰਗਤ ਦੇ ਪਰਤ ਪਰਸੰਗ ਦਾ ਅਧਿਐਨ ਹੈ। ਸਿੱਖ ਧਰਮ ਅਨੁਸਾਰ ਸੰਗਤ ਦੇ ਵੱਖ ਵੱਖ ਪਹਿਲੂਆਂ ਬਾਰੇ ਇਸ ਰਚਨਾ ਵਿਚ ਭਿੰਨ ਭਿੰਨ ਵਿਦਵਾਨਾਂ ਨੇ ਆਪਣੇ ਵਿਚਾਰ ਪਰਗਟ ਕੀਤੇ ਹਨ ਜੋ ਸਿੱਖੀ ਸਿਧਾਂਤਾਂ ਵਿਚ ਸੰਗਤ ਦੇ ਪਰਸੰਗ ਨੂੰ ਹੋਰ ਦ੍ਰਿੜ੍ਹ ਅਤੇ ਸਪਸ਼ਟ ਕਰਦੇ ਹਨ।