ਭਾਈ ਸਾਹਿਬ ਜੀ ਦੀ ਰਚਿਤ ‘ਸੰਤ ਬਿਮਲਾ ਸਿੰਘ’ ਭਾਗ ਦੁਜੇ ਵਿਚ 7 ਲੇਖ ਦਿੱਤੇ ਗਏ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬਾਂ ਉਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ । ਇਸ ਵਿਚ ‘ਗਈ ਬਹੋੜ’, ‘ਪਤਿਤ ਪਵਿੱਤ੍ਰ’, ‘ਗੁਰੂ ਗੋਬਿੰਦ ਸਿੰਘ ਜੀ ਦੀ ਅਵਤਾਰ ਕਥਾ’, ‘ਜੁੱਧ ਭੰਗਾਣੀ’, ‘ਸੱਤ ਪਰਤਾਵੇ’, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਲੀਮ’, ‘ਪਾਉਂਟਾ ਸਾਹਿਬ’, ਲੇਖ ਦਿਤੇ ਪੇਸ਼ ਕੀਤੇ ਹਨ ।