ਇਹ 39 ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ ਵੱਖ-ਵੱਖ ਵੰਨਗੀ ਦੀਆਂ ਹਨ ਅਤੇ ਹਰ ਕਵਿਤਾਂ ਦੀ ਤਹਿ ਵਿਚ ਕਵੀ ਦਾ ਵਿਸ਼ਵ-ਪੀੜਾ ਗੜੂੰਦ, ਸੋਚਵਾਨ, ਖੋਜੀ ਦਿਲ ਜਿਵਨ ਦੀ ਕੋਈ ਨਾਂ ਕੋਈ ਗੁੰਝਲ ਖੇਲ੍ਹ ਰਿਹਾ ਦਿੱਸਦਾ ਹੈ । ਕਵੀ ਨੇ ਆਪਣੇ ਬਹੁਤ ਸਾਰੇ ਕਲਪਤ-ਸੁਪਨੇ ਸਾਡੀਆਂ ਜ਼ਮਾਨੇ ਦਿਆਂ ਪਹੀਆਂ ਹੇਠ ਕੁਚਲੀਆਂ ਹੋਈਆਂ ਰੂਹਾਂ ਨੂੰ ਉਭਾਰਨ ਲਈ ਆਪਣੇ ਇਸ਼ਟ ਦੀ ਲਹਿਰ-ਝਨਾਂ ਵਿਚ ਨੁਹਾਂ ਕੇ ਪਾਠਕਾਂ ਸਾਹਮਣੇ ਸਾਕਾਰ ਕਰਨ ਦਾ ਜਤਨ ਕੀਤਾ ਹੈ । ਕਾਵਿ ਸੂਚੀ ਕਨਸੋਆਂ / 1 ਇੱਕ ਮਿੱਟੀ ਦੀ ਮੁੱਠੀ / 4 ਸਵਾਦ ਵੇ ਜਾਗ / 6 ਇੱਕ ਰਾਤ ਰਹਿ ਜਾਵੋ / 7 ਗੋਰਖਣਾਂ / 14 ਕੱਤਕ ਕੂੰਜਾਂ / 46 ਕੱਖਾਂ ਦੀ ਕੁੱਲੀ / 22 ਤਸਵੀਰ ਵਾਲੀਏ ਨੀ / 25 ਜੋ ਪਿੱਪਲ ਦੇ ਪੱਤੇ / 27 ਗੁਟਾਰ / 29 ਉਹ ਤੀਵੀਂ ਕਿਧਰੋਂ ਆਵੇ / 33 ਕੁੱਤਾ ਤੇ ਫ਼ਕੀਰ / 35 ਵਹੁਟੀ ਨੂੰ / 37 ਪਾਂਧੀ ਦੂਰ ਦਿਆ / 39 ਪਿੱਪਲ ਦੇ ਉਹਲੇ ਉਹਲੇ / 41 ਚੰਨ ਦੇ ਵਿਛੋੜੇ ਨਾਲੋਂ / 43 ਨਾ ਤੂੰ ਤੋੜ / 45 ਜਗ-ਮਾਤਾ / 47 ਕੋਈ ਫਿਕਰ ਨਾ / 51 ਪਾਰ ਝਨਾਂ ਦੇ / 53 ਡੋਲ ਖਿੱਚਦੀਏ / 55 ਅੱਖੀਓਂ ਹੋ ਨਾ ਓਹਲੇ / 57 ਬਾਹਵਾਂ ਲੱਤਾਂ / 61 ਬੱਚੀਏ / 63 ਇਸ਼ਕ ਮੇਰੇ ਯਾਰ ਦਾ ਕਹੇ / 66 ਹੁਸਨ ਸੁਰਜੀਤ ਟਹਿਕੇ ਗਾ / 69 ਬਾਰ੍ਹਾਂ ਤੇਰ੍ਹਾਂ ਸਾਲ ਦੀ / 71 ਕੋਈ ਪੰਛੀ ਰਾਤੀਂ ਬੋਲੇ / 73 ਪਿਆਰੀ / 76 ਹਾਏ ਨੀ ਜਿੰਦੇ ਮੇਰੀਏ / 78 ਕਿਉਂ ਸਮਝਾਂ ਕਿ ਮੈਂ ਕੱਲ੍ਹੀ / 80 ਨਿਕੀਏ / 82 ਕੌਣ ਰਹੇ ਉਸ ਪਾਰ / 84 ਰਾਗ ਵਾਲੀਏ ਨੀ / 86 ਬੁੱਢੀ ਨਰਸ ਵੇਖ ਕੇ / 89 ਕੀ ਲੈਨਾ ਏਂ ਰੱਬ ਦਾ ਨਾਂ ਬੀਬਾ ? / 92 ਕਬਰਿਸਤਾਨ / 94 ਕੂੰਜ ਦਾ ਦਿਲ ਯਾ ਤੀਵੀਂ ਦਾ ਦਿਲ / 97 ਹਿੰਦੁਸਤਾਨ / 99