ਇਹ ਪੁਸਤਕ ਸੰਤ ਨਿਹਾਲ ਸਿੰਘ ਉਰਫ ਭਾਈ ਮਹਾਰਾਜ ਸਿੰਘ (19ਵੀਂ ਸਦੀ ਦੇ ਪੰਜਾਬ ਦਾ ਇਕ ਸੰਤ ਤੇ ਕ੍ਰਾਂਤੀਕਾਰ) ਦੇ ਜੀਵਨ ਨਾਲ ਸੰਬੰਧਤ ਹੈ।