ਇਹ ਸ੍ਰ. ਰਘਬੀਰ ਸਿੰਘ ‘ਬੀਰ’ ਜੀ ਦੀ ਜੀਵਣੀ ਹੈ । ਇਸ ਵਿਚ ਲੇਖਕ ਨੇ ਉਨ੍ਹਾਂ ਦੇ ਜੀਵਨ ਤੇ ਹਰ ਪਹਿਲੂ ਤੋਂ ਚਮਕਦੀ ਹੋਈ ਰੋਸ਼ਨੀ ਪਾ ਕੇ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਜਤਨ ਕੀਤਾ ਹੈ ।