ਜੈਸੇ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਬਲਕਿ ਤਿਲਾਂ ਨੂੰ ਪੀੜਨ ਨਾਲ ਨਿਕਲਦਾ ਹੈ, ਇਵੇਂ ਹੀ ਸੰਸਾਰ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ, ਪਰੰਤੂ ਮਹਾਂ ਸੁਖ ਤੇ ਮਹਾਂ ਰਸ ਆਤਮਿਕ ਚਿੰਤਨ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ । ਪਰਮਾਤਮਾ ਦੀ ਵਿਚਾਰ ਗੁਰਬਾਣੀ ਦੀ ਵਿਚਾਰਧਾਰਾ ਹੈ । ਵਿਚਾਰ ਦੀ ਇਹ ਧਾਰਾ ਆਤਮ-ਚਿੰਤਨ ਦੀ ਤਰਫ਼ ਪ੍ਰੇਰਦੀ ਹੈ ਤੇ ਪਰਮਾਤਮਾ ਦਾ ਚਿੰਤਨ ਜੀਵਨ ਨੂੰ ਰਸ-ਧਾਰ ਬਣਾ ਦਿੰਦੀ ਹੈ । ਤਤਕਰਾ ਜੋਗੀ / 7 ਧਰਮ ਕੀ ਗਤਿ ਰਹੀ / 30 ਗੁਣ-ਅਵਗੁਣ / 42 ਜੋਤਿਸ਼ ਵਿਗਿਆਨ / 50 ਨਿਰਾਸ਼ਾ / 57 ਬਿਰਹੀ / 68 ਨਿੰਦਾ-ਉਸਤਤ / 76 ਮਨ ਰੇ ਕਿਉ ਛੂਟਹਿ ਬਿਨੁ ਪਿਆਰ / 87 ਨੈਤਿਕਤਾ ਤੇ ਧਾਰਮਿਕਤਾ / 95 ਸੰਸਾਰੀ / 104 ਜਗਿਆਸੂ / 113 ਸਾਧੂ / 122 ਸੰਤ / 129