ਇਸ ਵਿਚ ਲੇਖਕ ਨੇ ਪੰਜਾਬੀ ਦੀ ਧਰਤੀ ਨਾਲ ਜੁੜੇ, 6 ਮਹਾਨ ਵਿਅਕਤੀਆਂ ਦੀਆਂ ਰਸਦਾਇਕ ਜੀਵਨੀਆਂ ਪੇਸ਼ ਕੀਤੀਆਂ ਹਨ । ਪੁਸਤਕ ਦੇ ਅੰਤ ਵਿਚ ਲੇਖਕ ਦਾ ‘ਇਕ ਅਨੋਖਾ ਸੁਪਨਾ’ ਵੀ ਅੰਤਿਕਾ ਵਜੋਂ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਲੇਖਕ ਦੀ ਆਪਣੀ ਉਚੇਰੀ ਮਨੋ-ਅਵਸਥਾ ਨਾਲ ਪਾਠਕਾਂ ਦੀ ਸਾਂਝ ਬਣਦੀ ਹੈ । ਤਤਕਰਾ ਸੰਤ ਅਤਰ ਸਿੰਘ ਜੀ /11 ਸੰਤ ਬਾਬਾ ਨੰਦ ਸਿੰਘ ਜੀ / 19 ਭਾਈ ਵੀਰ ਸਿੰਘ ਜੀ / 30 ਭਗਤ ਪੂਰਨ ਸਿੰਘ / 48 ਅਕਾਲੀ ਕੌਰ ਸਿੰਘ ਨਿਹੰਗ / 57 ਸੰਤ ਸੰਗਤ ਸਿੰਘ ਜੀ / 66