ਇਸ ਪੁਸਤਕ ਵਿਚ ਲੇਖਕ ਨੇ ਸੁਰਤਿ ਦੇ ਉੱਚੇ ਮੰਡਲਾਂ ਵਿਚ ਪਹੁੰਚੇ ਮਹਾਂਪੁਰਸ਼ਾਂ ਦੇ ਨੁਸਖੇ ਇਕੱਠੇ ਕਰ ਕੇ ਇਕ ਧਾਗੇ ਵਿਚ ਪ੍ਰੋ ਕੇ ਪੇਸ਼ ਕੀਤੇ ਹਨ, ਜਿਸ ਰਾਹੀਂ ਜਗਿਆਸੂਆਂ ਨੂੰ ਸੁਖੀ ਅਤੇ ਅਨੰਦਮਈ ਜੀਵਨ ਜੀਊਣ ਲਈ ਅਗਵਾਈ ਪ੍ਰਾਪਤ ਹੋ ਸਕਦੀ ਹੈ ।