ਇਹ ਪੁਸਤਕ ‘ਸੰਤ ਗਾਥਾ’ ਦਾ ਭਾਗ ਦੂਜਾ ਹੈ । ਇਸ ਵਿਚ ਸੰਤ ਸ਼ਾਮ ਸਿੰਘ ਹੋਰਾਂ ਦਾ ਜੀਵਨ ਹੀ ਨਹੀਂ ਬਲਕਿ ਉਸ ਸਮੇਂ ਦਾ ਪੂਰਾ ਹਾਲ ਪਤਾ ਲਗਦਾ ਹੈ ਕਿ ਕਿਵੇਂ ਸੰਤ ਜੀ ਸੇਵਾ ਕਰਦੇ ਸਨ, ਕਿਵੇਂ ਪ੍ਰਚਾਰ ਕਰਦੇ ਸਨ ਅਤੇ ਕਿਵੇਂ ਲੋੜਵੰਦਾਂ ਦੀ ਸਹਾਇਤਾ ਕਰਦੇ ਸਨ । ਸੰਗਤਾਂ ਬਾਬਾ ਜੀ ਦੇ ਜੀਵਨ ਸਮਾਚਾਰਾਂ ਨੂੰ ਪੜ੍ਹਕੇ ਲਾਹਾ ਲੈਣਗੀਆਂ ।