ਇਸ ਪੁਸਤਕ ਵਿਚ ਲੇਖਕ ਨੇ ਖੁਸ਼ਹਾਲ ਵੱਡੀ ਉਮਰ ਦਾ ਭੇਤ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ । ਦੁਨੀਆਂ ਨੂੰ ਹਸਤੀ ਦਾ ਸੁਹਣਾ ਝਰੋਖਾ ਜਾਣ ਕੇ ਇਹਦੇ ਨਾਲ ਖਹਿਬੜ ਕੇ ਆਪਣੀ ਆਤਮਾ ਨੂੰ ਝਰੀਟਿਆ ਨਾ ਜਾਣ ਦੇਣਾ, ਇਹਦੇ ਹੁਸਨ ਤੇ ਇਹਦੀ ਦੌਲਤ ਨੂੰ ਮੈਲੀਆਂ ਖਾਹਿਸ਼ਾ ਲਈ ਨਾ ਵਰਤਣਾ, ਇਹਦੇ ਅਮੁੱਕ ਖਜ਼ਾਨਿਆ ਨੂੰ ਪੂਰੇ ਸ਼ੋਕ ਤੇ ਪੂਰੀ ਸ਼ਕਤੀ ਨਾਲ ਫੋਲਣਾ, ਇਹਦੀਆ ਨਵੀਆਂ ਦਾਤਾਂ ਨੂੰ ਉਡੀਕਣਾ ਤੇ ਇਹਦੇ ਅਟੱਲ ਇਨਸਾਫ਼ ਵਿਚ ਭਰੋਸਾ ਰੱਖਣਾ, ਅਤੇ ਉੱਚੀ ਭਗਤੀ ਤੇ ਉੱਤਮ ਸਿਮਰਨ ਹੀ ਪ੍ਰਸੰਨ ਲੰਮੀ ਉਮਰ ਦਾ ਭੇਤ ਹੈ । ਪ੍ਰਸੰਨ ਲੰਮੀ ਉਮਰ ਦੀਆਂ ਤਿੰਨ ਵੱਡੀਆਂ ਮੰਗਾਂ ਹਨ : ਪਹਿਲੀ ਪ੍ਰਸੰਨ ਵਿਸ਼ਵਾਸ, ਦੂਣੀ ਸਹੀ ਮਨੋਰਥ ਅਤੇ ਤੀਜੀ ਨਿੱਘੀ ਲਗਨ । ਤਤਕਰਾ ਜੀਵਨਉਤਸ਼ਾਹ / 17 ਅਰੋਗਸਰੀਰ / 19 ਖਾਣਵਾਲੀਆਂਵਸਤਾਂਦਾਗੁਣਕਾਰੀਭਾਗ / 38 ਵਿਟਾਮਿਨ / 40 ਸਰੀਰਕਯੋਗਤਾ / 45 ਉਮਰਲੰਮੀਹੋਸਕਦੀਹੈ / 47 ਪ੍ਰਸੰਨਲੰਮੀਉਮਰ / 52 ਬੀਮਾਰੀਤੋਂਪੂਰਨਖਲਾਸੀ / 60 ਸਿਹਤਲਈਲੰਮਾਸਫ਼ਰ / 70 ਸਿਰਤੋਂਪੈਰਾਂਤਕਜੀਉਣਾ / 78 ਸੁਹਣਾਜਿਸਮ / 87 ਗਾਜਰਾਂ / 93 ਤਨ, ਮਨਤੇਆਤਮਾਰਾਹੀਂਸੁਆਦਤੁਸੀਂਲੈਸਕਦੇਹੋ / 96 ਸਿਹਤਇਕਜੀਵਨ-ਜਾਚਹੈ / 108 ਜ਼ੁਕਾਮਦੇਖਿਲਾਫ਼ਕਲੱਬ / 115 ਤੰਦਰੁਸਤੀ– ਕੁਝਆਦਤਤੇਕੁਝਅਕਲ / 117 ਅੱਖਾਂ / 126 ਜੀਵਨਦੀਸੁਹਣੀਜਾਚ / 129 ਵਜ਼ਨਘਟਕਰਨਾ / 136 ਲਹੂ, ਸਾਡੇਜੀਵਨਦੀਨਦੀ / 140 ਸਿਹਤਬਾਰੇਕੁਝਨੋਟ / 145