ਇਸ ਕਿਤਾਬ ਵਿਚਲੇ ਲੇਖ ਕੈਨੇਡਾ ਦੀ ਜ਼ਿੰਦਗੀ ਨਾਲ ਸੰਬੰਧਤ ਹਨ । ਇਸ ਪੁਸਤਕ ਵਿੱਚ ਕੇਨੈਡੀਅਨ ਲੋਕਾਂ ਦੀ ਆਮ ਮੁਸ਼ਕਿਲਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।