ਇਹ ਨਿਤਨੇਮ ਦੀਆਂ ਤਿੰਨ ਬਾਣੀਆਂ – ‘ਜਪੁਜੀ ਸਾਹਿਬ’, ‘ਰਹਿਰਾਸ ਸਾਹਿਬ’ ਅਤੇ ‘ਕੀਰਤਨ ਸੋਹਿਲਾ’ ਦਾ ਬੜਾ ਸੁਖੈਨ ਤੇ ਭਾਵ-ਪੂਰਤ ਟੀਕਾ ਹੈ, ਜੋ ਗੁਰਬਾਣੀ ਵਿਚ ਲਗੀਆਂ ਲਗਾਂ ਮਾਤਰਾਂ ਦੇ ਨਿਯਮਾਂ ਅਨੁਸਾਰ ਹੈ ।