ਇਹ ਨਿਤਨੇਮ ਦੀਆਂ ਹਰ ਰੋਜ਼ ਸਵੇਰੇ ਸ਼ਾਮ ਪੜ੍ਹਨ ਵਾਲੀਆਂ ਬਾਣੀਆਂ ਦਾ ਬੜਾ ਸੁਖੈਨ ਤੇ ਭਾਵ-ਪੂਰਤ ਟੀਕਾ ਹੈ ਜੋ ਗੁਰਬਾਣੀ ਵਿਚ ਲਗੀਆਂ ਲਗਾਂ ਮਾਤਰਾਂ ਦੇ ਨਿਯਮਾਂ ਅਨੁਸਾਰ ਹੈ।