ਇਸ ਪੁਸਤਕ ਵਿਚਲੇ ਨਿਬੰਧ ਜ਼ਿੰਦਗੀ ਦੀਆਂ ਉਹਨਾਂ ਪਗਡੰਡੀਆਂ ’ਤੇ ਨਾਲ ਤੋਰਨ ਦੀ ਇਕ ਕੋਸ਼ਿਸ਼ ਹੈ ਜਿਨ੍ਹਾਂ ’ਤੇ ਚੱਲਦਿਆਂ ਥਕਾਵਟ ਵੀ ਨਹੀਂ ਹੋਵੇਗੀ ਤੇ ਮੰਜ਼ਿਲ ’ਤੇ ਵੀ ਪਹੁੰਚ ਜਾਵਾਂਗੇ ।