ਮੁਕਾਮੁ ੳਹੀ ਏਕ ਹੈ

Mukaam Ohi Ek Hai

by: Sant Singh Maskeen (Panth Rattan Giani)


  • ₹ 170.00 (INR)

  • ₹ 153.00 (INR)
  • Hardback
  • ISBN:
  • Edition(s): Jan-2012 / 1st
  • Pages: 272
  • Availability: Out of stock
‘ਮੁਕਾਮੁ ਓਹੀ ਏਕੁ ਹੈ’ ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੇ ਬੋਲ ਹਨ । ਜ਼ਮੀਨ, ਆਸਮਾਨ, ਚੰਦ, ਸੂਰਜ, ਤਾਰੇ, ਜੀਵ-ਜੰਤੂ ਸਭ ਯਾਤਰਾ ਵਿਚ ਹਨ । ਸਾਰਿਆ ਦਾ ਟਿਕਾਣਾ ਇਕ ਹੀ ਹੈ । ਪਰਮਾਤਮਾ ਹੀ ਸਾਰਿਆ ਦਾ ਘਰ ਹੈ । ਇਸ ਪੁਸਤਕ ਵਿਚ ਮਸਕੀਨ ਜੀ ਨੇ ਗੁਰਬਾਣੀ ਦੇ ਅਰਥਾਂ ਰਾਹੀਂ ਮਨੁੱਖ ਨੂੰ ਸਮਝਾੳਣ ਦਾ ਯਤਨ ਕੀਤਾ ਹੈ ।

Book(s) by same Author