ਇਹ ਪੁਸਤਕ 6 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਜਲ-ਪੁੱਤਰੀ ਦਾ ਵਿਆਹ, ਦੋ ਰਾਤਾਂ, ਚਤਰ ਕਾਮਾ, ਵਿਲੀਅਮ ਟੈੱਲ, ਦਿਲ-ਰਾਣੀ, ਕੋਧਰੇ ਦੀ ਰੋਟੀ, ਡੋਡੀਏ ਕਪਾਹ ਦੀਏ, ਵਿੱਛੜਿਆਂ-ਮਿਲਾਣੀ ਕੁਰਸੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।