ਸ਼੍ਰੀ ਰਜਨੀਸ਼ ਆਸ਼ਰਮ, ਪੂਨਾ ਵਿਚ ਸਮਾਧੀ ਸ਼ਿਵਰ, ਮਿਤੀ 11 ਤੋਂ 20 ਮਾਰਚ, 1975 ਤਕ ਓਸ਼ੋ ਨੇ ਕਬੀਰ-ਬਾਣੀ ਉਤੇ ਦਸ ਅੰਮ੍ਰਿਤ ਪ੍ਰਵਚਨ ਹਿੰਦੀ ਵਿਚ ਦਿਤੇ । ਪੰਜਾਬੀ ਅਨੁਵਾਦ, ਉਨ੍ਹਾਂ ਪ੍ਰਵਚਨਾਂ ਦੀ ਲਫ਼ਜ਼-ਬ-ਲਫ਼ਜ਼ ਆਨੰਦ ਭਾਰਤੀ ਜੀ ਨੇ ਇਸ ਪੁਸਤਕ ਵਿਚ ਕੀਤਾ ਹੈ ।