ਇਹ ਪੁਸਤਕ 6ਵੀਂ ਸਦੀ ਵਿਚ ਚੀਨ ਵਿਚ ਉਸਰੇ ਮਹਾਯਾਨਾ ਬੋਧ-ਧਰਮ ਦੇ ਸਕੂਲ ‘ਝੇਨ’ (Zen ਯਾਨੀ ਕਿ ਧਿਆਨ) ਨਾਲ ਸਬੰਧਤ ਦਾਰਸ਼ਨਿਕ ਗ੍ਰੰਥ ‘ਸਿਨ ਸਿਨ ਮਿੰਗ’ (Hsin Hsin Ming) ਵਿਚਲੇ ਵਿਸ਼ਵਾਸ ਤੇ ਮਨ ਦੀ ਸ਼ੂਨਯਤਾ ਸਬੰਧੀ ਸੋਸਨ ਦੇ ਸੂਤਰਾਂ ਤੇ ਓਸ਼ੋ ਦੇ ਪ੍ਰਵਚਨਾਂ ਦੀ ਪੁਸਤਕ ‘ਬੁੱਕ ਆਫ਼ ਨਥਿੰਗ’ (Book of Nothing) ਦਾ ਪੰਜਾਬ ਅਨੁਵਾਦ ।