ਇਸ ਵਿਚ ਲੇਖਕ ਨੇ ਸੱਤਵੀ ਪਾਤਸ਼ਾਹੀ ‘ਸ੍ਰੀ ਗੁਰੂ ਹਰਿ ਰਾਇ ਸਾਹਿਬ’ ਅਤੇ ਅੱਠਵੀ ਪਾਤਸ਼ਾਹੀ ‘ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ’ ਦੇ ਜੀਵਨ ਦੇ ਬ੍ਰਿਤਾਂਤ ਪੇਸ਼ ਕੀਤੇ ਹਨ । ਪੁਸਤਕ ਵਿਚ ਗੁਰੂ ਸਾਹਿਬਾਨ ਦੀਆਂ ਜੀਵਨ ਸਾਖੀਆਂ ਵਿਚੋਂ ਮਿਲਦੀ ਸਿਖਿਆ ਬਾਰੇ ਭਾਵ-ਪੂਰਤ ਵਿਚਾਰ ਕੀਤੇ ਗਏ ਹਨ ।