ਦਿਲਗੀਰ ਕੋਸ਼

Dilgeer Kosh

by: Harjinder Singh Dilgeer (Dr.)


  • ₹ 1,000.00 (INR)

  • ₹ 850.00 (INR)
  • Hardback
  • ISBN: 2-930-247-58-4
  • Edition(s): Apr-2018 / 1st
  • Pages: 594
ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਤਿਆਰ ਕਰ ਕੇ ਸਿੱਖਾਂ ਤੇ ਪੰਜਾਬੀਆਂ ਦੀ ਖਾਸ ਕਰਕੇ, ਅਤੇ ਖੋਜੀਆਂ ਤੇ ਤਾਲਿਬੇ-ਇਲਮ ਲੋਕਾਂ ਦੀ ਆਮ ਕਰ ਕੇ, ਬੜੀ ਵੱਡੀ ਸੇਵਾ ਕੀਤੀ ਸੀ। ਇਹ ਕੋਸ਼ ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਦੀ ਸੁਧਾਈ ਤੇ ਵਾਧਾ ਨਹੀਂ ਹੈ। ਇਹ ਬਿਲਕੁਲ ਨਵਾਂ ਕੋਸ਼ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦਾ ਪ੍ਰੇਰਣਾ ਸਰੋਤ ਮਹਾਨ ਕੋਸ਼ ਹੀ ਹੈ ਅਤੇ ਉਸੇ ਦਾ ਪੈਟਰਨ ਹੀ ਇਸ ਵਿਚ ਕਾਇਮ ਰੱਖਿਆ ਹੈ। ਇਸ ਪਹਿਲੀ ਜਿਲਦ ਵਿਚ ‘ੳ’ ਤੋਂ ‘ਸੂ’ ਤਕ ਦੀਆਂ ਐਂਟਰੀਆਂ ਸ਼ਾਮਿਲ ਹਨ।

Related Book(s)

Book(s) by same Author