ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 15 ਭਗਤ ਕਵੀਆਂ ਦੀ ਬਾਣੀ ਦਰਜ ਹੈ। ਇਹਨਾਂ ਭਗਤਾਂ ਵਿਚੋਂ ਇਸ ਪੁਸਤਕ ਰਾਹੀਂ ਭਗਤ ਸਧਨਾ ਜੀ ਦਾ ਜੀਵਨ ਪੇਸ਼ ਕਰਨ ਦਾ ਯਤਨ ਕੀਤਾ ਹੈ।