ਇਹ ਪੁਸਤਕ ‘ਪੰਜਾਬੀ ਸੂਫੀ ਕਵਿਧਾਰਾ’ ਵਿੱਚ ਲੇਖਕ ਨੇ ਪੰਜਾਬੀ ਸੂਫੀ ਕਵਿਤਾ ਦਾ ਸਰਵੇਖਣ, ਕਾਵਿ-ਬਿੰਬ ਦਾ ਸਰੂਪ ਤੇ ਮਹੱਤਵ, ਰਹੱਸਵਾਦ ਤੇ ਕਾਵਿ-ਬਿੰਬ, ਸੂਫੀ ਕਾਵਿ ਵਿਚਲੀ ਵਿੰਵ ਸਾਮਗ੍ਰੀ ਦਾ ਸ੍ਰੋਤ ਅਤੇ ਖੇਤਰ, ਸੂਫੀ ਕਾਵਿ ਦੇ ਬਿੰਬ-ਵਿਧਾਨ ਦਾ ਮੁਲੰਕਣ, ਸ਼ਾਹ ਹੁਸੈਨ ਦੀ ਵਿਚਾਰਧਾਰਾ ਅਤੇ ਬੁੱਲ੍ਹੇ ਸ਼ਾਹ ਦੀ ਕਵਿਤਾ ਵਿਚ ਯੁੱਗ ਚਿੱਤਰਣ, ਆਦਿ ਵਿਸ਼ੇ ਸ਼ਾਮਲ ਕੀਤੇ ਹਨ ।