ਇਹ ਪੁਸਤਕ ਬੱਚਿਆਂ ਨਾਲ ਹੋਏ ਵਾਰਤਾਲਾਪ ’ਤੇ ਆਧਾਰਿਤ ਹੈ, ਇਸ ਕਰਕੇ ਇਸਨੂੰ ਨਿਰੋਲ ਇਤਿਹਾਸਿਕ ਪੁਸਤਕ ਵਜੋਂ ਨਾ ਲੈ ਕੇ ਵਾਰਤਕ ਸ਼ੈਲੀ ਵਿੱਚ ਬੱਚਿਆਂ ਨਾਲ ਇਤਿਹਾਸ ਦੀ ਸਾਂਝ ਪਾਉਣ ਵਾਸਤੇ ਵਰਤੀ ਗਈ ਨਵੀਤਮ ਤਕਨੀਕ ਵਜੋਂ ਪੜ੍ਹਿਆ ਜਾਵੇ।