ਇਸ ਸੰਗ੍ਰਹਿ ਦੇ ਪਹਿਲੇ ਭਾਗ ਵਿਚ ਮਨੁੱਖੀ ਸਮੱਸਿਆਵਾਂ ਦੇ ‘ਅਸਲੇ’ ਨੂੰ ਛੁਹਣ ਦਾ ਜਤਨ ਕੀਤਾ ਗਿਆ ਹੈ, ਤੇ ਇਨ੍ਹਾਂ ਸਮੱਸਿਆਵਾਂ ਦਾ ਹਲ ਲਭਣ ਦੀ ਕੋਸ਼ਿਸ਼ ਕੀਤੀ ਹੈ । ਦੂਜੇ ਭਾਗ ਵਿਚ ਜੀਵਨ ਅਤੇ ਪਿਆਰ ਬਾਬਤ ਲੇਖਕ ਦੇ ਖਿਆਲ ਹਨ, ਜੋ ਰੋਮਾਂਚਕ ‘ਉਹਲੇ’ ਪਿਛੋਂ ਝਾਤੀਆਂ ਮਾਰਦੇ ਹਨ । ਤੀਜੇ ਭਾਗ ਵਿਚ ਕੁਝ ਲੇਖਕ ਦੀਆਂ ਨਿੱਜੀ ਯਾਦਾਂ ਹਨ, ਜੋ ਉਨ੍ਹਾਂ ਦੇ ਜੀਵਨ ਵਿਚ ਆਪਣੇ ‘ਪੈਰ-ਚਿੱਤਰ’ ਛਡ ਗਈਆਂ ਹਨ । ਚੌਥੇ ਭਾਗ ਵਿਚ ਭਾਵਾਂ ਦੇ ‘ਕਿੰਗਰਿਆਂ’ ਤੋਂ ਝਾਤੀਆਂ ਮਾਰਦੇ ਨਿੱਕੇ ਨਿੱਕੇ ਸੁਪਨੇ ਹਨ, ਜੋ ਚੌਬਰਗਿਆਂ ਦੇ ਰੂਪ ਵਿਚ ਸਾਕਾਰ ਹੋਏ ਹਨ । ਤਤਕਰਾ ਅਸਲੇ ਫੁੱਲ ਜਾਂ ਵੱਟੇ / 19 ਦੰਦਕੀੜਾਂ / 22 ਵਿੱਥਾਂ / 30 ਆਸ / 32 ਆਓ ਪੰਛੀਓ / 35 ਕੀ ਹੈ ਇਹ ਇਨਸਾਨ / 41 ਜੁਗ ਅਮਨ ਦਾ ਹਾਲੇ ਦੂਰ / 47 ਖੇਡ ਲੈ ਬੱਚੇ ਮੇਰੇ / 51 ਧਰਮ ਦੇ ਬੀਤ ਰਹੇ ਜੁਗ ਚਾਰ / 55 ਜ਼ਿੰਦਗੀ ਤੇਰੀ ਰਹੇ / 67 ਜੋਤਕਾਰ / 72 ਉਹਲੇ ਇਹ ਕੋਈ ਭੁੱਖ ਮਨੁੱਖ ਦੇ ਰੂਹ ਦੀ / 75 ਜੀਵਾਂ / 82 ਮੈਂ ਹੋਰ ਹਾਂ / 86 ਜਾਲ / 88 ਦਿਲ ਮੇਰਾ ਹਸਦਾ, ਦਿਲ ਮੇਰਾ ਰੋਂਦਾ / 90 ਹਕੀਕਤ / 95 ਦੋ ਪਿਆਰ / 98 ਸੁਤੇ-ਸਿੱਧ / 102 ਇਕ ਵਾਸ਼ਨਾ ਹੋਰ ਜਹੀ / 107 ਸ਼ਰਮ ਗੁਨਾਹੋਂ / 112 ਪੈਰ-ਚਿਤਰ ਅਜ ਕੋਈ ਆਈ ਯਾਦ / 115 ਭੈਣ-ਪਿਆਰ ਦੀ ਤੰਦ / 120 ਰੋਜ਼ ਤਕਿਆ ਕਰ / 124 ਸ਼ਸ਼ੀ ਦੀ ਯਾਦ ਵਿਚ / 127 ਕੂੰਜ ਵਿਛੁੰਨੀ / 132 ਕਿੰਗਰੇ ਘੋਰ ਹਨੇਰਿਆਂ ਉਹਲੇ / 135 ਨਵ-ਜਨਮੇ ਨੂੰ / 136 ਗਿਣੀਏ ਮਿੱਤਰ ਪਿਆਰੇ / 137 ਫੁਲ ਦਾ ਭੇਤ / 138 ਮੇਲ-ਵਿਛੋੜਾ / 139 ਜਦ ਵੀ / 140 ਦਿਨ ਚੜ੍ਹਦੇ / 141 ਸ਼ਗਨ ਮਨਾਂਦੀ ਦੇ / 142 ਭਾਵੇਂ / 143 ਭਟਕਣ / 144