ਇਹ ਪੁਸਤਕ, ਸਿੱਖ ਧਰਮ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੰਜਾਬੀ ਟ੍ਰਿਬਿਊਨ ਵਿਚ ਸਮੇਂ-ਸਮੇਂ ਛਪੀਆਂ ਸੰਪਾਦਕੀਆਂ ਦਾ ਸੰਗ੍ਰਹਿ ਹੈ। ਇਹ ਪੁਸਤਕ ਸਿੱਖ ਜਗਤ ਦੇ ਵੱਖ-ਵੱਖ ਸਰੋਕਾਰਾਂ, ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਚਰਚਾ ਕਰਦੀ ਹੈ। ਇਸ ਪੁਸਤਕ ਨਾਲ ਵਰਿੰਦਰ ਵਾਲੀਆ ਸਾਡੀ ਮਾਨਸਿਕਤਾ ’ਚ ਬੱਝੀਆਂ ਗੁੰਝਲਾਂ ਨੂੰ ਸੁਲਝਾਉਣ ਦਾ ਜ਼ਰੀਆ ਬਣਦਾ ਹੈ।