ਆਪਣੇ ਪਿਆਰ-ਵਿਚਾਰਾਂ ਦੀ ਚਰਿਤ੍ਰਕ ਤਸਵੀਰ ਖਿੱਚਣ ਲਈ ਨਾਵਲਕਾਰ ਨੇ ਆਪਣੀ ਜ਼ਿੰਦਗੀ ਵਿਚ ਆਏ ਅਸਲੀ ਪਾਤਰਾਂ ਦੇ ਪਿਆਰ-ਵਲਵਲਿਆਂ ਨੂੰ ਇਸ ਨਾਵਲ ਦੇ ਰੂਪ ਵਿਚ ਪੇਸ਼ ਕੀਤਾ ਹੈ ।