ਰੂਹ ਦੀ ਆਰਸੀ

Rooh Di Arsee

by: Harinder Singh Mehboob (Prof.)


  • ₹ 150.00 (INR)

  • ₹ 127.50 (INR)
  • Hardback
  • ISBN: 81-7205-493-9
  • Edition(s): reprint
  • Pages: 142
  • Availability: In stock
ਰੂਹ ਦੀ ਆਰਸੀ ਪੁਸਤਕ ਵਿਚ ਹਰਿੰਦਰ ਸਿੰਘ ਮਿਹਬੂਬ ਜੀ ਦੇ ਖ਼ਤ ਹਨ ਜੋ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਲਿਖੇ ਸਨ । ਇਨ੍ਹਾਂ ਖ਼ਤਾਂ ਵਿਚ ਉਨ੍ਹਾਂ ਦੀ ਸਿਰਜਣਾਤਮਕ ਪ੍ਰਕ੍ਰਿਆ, ਵਿਸ਼ਾਲ ਅਧਿਐਨ, ਪੁਸਤਕਾਂ ਨਾਲ ਪਿਆਰ, ਕੁਦਰਤ ਦੇ ਅਨੇਕ ਰੂਪਾਂ ਨੂੰ ਮਾਣਨ ਦਾ ਉਤਸ਼ਾਹ, ਗੁਰੂ-ਰਾਹਾਂ ਨੂੰ ਵੇਖਣ ਦਾ ਸ਼ੌਕ, ਖੇਡਾਂ ਵੇਖਣ ਦਾ ਸ਼ੌਕ ਅਤੇ ਸ੍ਰੀ ਨਨਕਾਣਾ ਸਾਹਿਬ ਦੀ ਪਾਕ ਧਰਤੀ ਨਾਲ ਅਥਾਹ ਪਿਆਰ ਦਾ ਜ਼ਿਕਰ ਮਿਲਦਾ ਹੈ । ਇਸ ਪੁਸਤਕ ਦੇ ਅਖੀਰ ਵਿਚ ਡਾ. ਗੁਰਮੁਖ ਸਿੰਘ ਵੱਲੋਂ ਗੁਰਦਾਸਪੁਰ ਦੇ ਪਿੰਡ ‘ਰੱਤੜ-ਛੱਤੜ’ ਬਾਰੇ ਲਿਖਿਆ ਲੇਖ ਹੈ ।

             ਤਤਕਰਾ

  • ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਖ਼ਤ / 19
  • ਰੱਤੜ ਛੱਬੜ / 119
  • ਡੱਫਰ : ਪ੍ਰਿੰਸੀਪਲ ਹੇਮ ਰਾਜ ਦਾ ਪਿੰਡ / 124
  • ਡਾ. ਗੁਰਮੁਖ ਸਿੰਘ ਦੇ ਵਾਰਤਕ-ਸੰਸਾਰ ਦੇ ਵਿਲੱਖਣ ਤਾਲ / 128

Book(s) by same Author