ਇਹ ਕਾਵਿ-ਰਚਨਾ ਮਾਨਵੀ ਪਰਿਆਵਰਣਿਕ ਸਮੱਸਿਆਵਾਂ ਨਾਲ ਜੂਝਦੀ ਹੈ । ਇਸ ਰਚਨਾ ਦਾ ਪ੍ਰੇਰਨਾ-ਸ੍ਰੋਤ ਵੀ ਕਵੀ ਦਾ ਸੈ-ਜੀਵਨ ਹੀ ਹੈ । ਕਵੀ ਆਪ ਹੀ ਉਸ ਨੂੰ ਆਪਣੇ ਉੱਦਮ ਨਾਲ ਸਰਸਬਜ਼ ਕਰਨ ਦਾ ਜਤਨ ਹੈ ।